ਹਲਕਾ ਦੀਨਾਨਗਰ ਦੇ ਪਿੰਡ ਅਵਾਖਾਂ ’ਚੋ 21 ਪੇਟੀਆਂ ਤੋਂ ਵੱਧ ਸ਼ਰਾਬ ਹੋਈ ਬਰਾਮਦ, ਸ਼ਿਕਾਇਤ ਮਿਲਣ ਤੇ ਹੋਈ ਕਾਰਵਾਈ

ਚੋਣਾਂ ਨਿਰਪੱਖ, ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਤੋਂ ਕਰਵਾਉਣ ਲਈ ਪ੍ਰਸ਼ਾਸਨ ਵਚਨਬੱਧ-ਜ਼ਿਲਾ ਚੋਣ ਅਫਸਰ ਮੁਹੰਮਦ ਇਸ਼ਫਾਕ ਫਲਾਇੰਗ ਸਕੈਅਡ, ਐਕਸ਼ਾਈਜ਼ ਵਿਭਾਗ ਤੇ ਪੁਲਿਸ ਦੀ ਸਾਂਝੀ ਟੀਮ ਵਲੋਂ ਨਾਜ਼ਾਇਜ ਸ਼ਰਾਬ ਵਿਰੁੱਧ ਕੀਤੀ ਵੱਡੀ ਕਾਰਵਾਈ ਗੁਰਦਾਸਪੁਰ, 14 ਫਰਵਰੀ ( ਮੰਨਣ ਸੈਣੀ ) ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹਾ ਗੁਰਦਾਸਪੁਰ ਅੰਦਰ, ਜ਼ਿਲਾ … Continue reading ਹਲਕਾ ਦੀਨਾਨਗਰ ਦੇ ਪਿੰਡ ਅਵਾਖਾਂ ’ਚੋ 21 ਪੇਟੀਆਂ ਤੋਂ ਵੱਧ ਸ਼ਰਾਬ ਹੋਈ ਬਰਾਮਦ, ਸ਼ਿਕਾਇਤ ਮਿਲਣ ਤੇ ਹੋਈ ਕਾਰਵਾਈ